"ਹੁਣ ਹਰ ਮਹੀਨੇ ਦੀ 7 ਤਾਰੀਖ ਨੂੰ ਸਮੇਂ ਸਿਰ ਮਿਲੇਗੀ ਤਨਖ਼ਾਹ – ਪ੍ਰਸ਼ਾਂਤ ਚੌਹਾਨ ਦੇ ਯਤਨਾਂ ਨਾਲ ਸੇਵਾ ਕੇਂਦਰ ਓਪਰੇਟਰਾਂ ਨੂੰ ਮਿਲੀ ਵੱਡੀ ਰਾਹਤ"

ਪਿਛਲੇ ਦਿਨਾਂ ਵਿੱਚ, ਸੇਵਾ ਕੇਂਦਰਾਂ ਦੇ ਓਪਰੇਟਰਾਂ ਦੀ ਤਨਖ਼ਾਹ ਵਿੱਚ ਹੋ ਰਹੀ ਦੇਰੀ ਦੀ ਸਮੱਸਿਆ ਨੂੰ ਪ੍ਰਸ਼ਾਂਤ ਚੌਹਾਨ ਜੀ ਵੱਲੋਂ ਤੁਰੰਤ ਕਾਰਵਾਈ ਕਰਕੇ ਉੱਠਾਇਆ ਗਿਆ। ਉਨ੍ਹਾਂ ਦੇ ਯਤਨਾਂ ਨਾਲ ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ ਵੱਲੋਂ ਢੁੰਢੇ ਹੋਏ ਹੱਲ ਨਾਲ ਇਹ ਨਿਸ਼ਚਤ ਕੀਤਾ ਗਿਆ ਹੈ ਕਿ ਹੁਣ ਹਰ ਮਹੀਨੇ ਦੀ 7 ਤਰੀਕ ਨੂੰ ਸਮੇਂ 'ਤੇ ਤਨਖ਼ਾਹ ਸਾਰੇ ਕਰਮਚਾਰੀਆਂ ਦੇ ਖਾਤਿਆਂ ਵਿੱਚ ਪਹੁੰਚ ਜਾਵੇਗੀ।

Parshant Chohan

11/4/20241 min read